Posts

Showing posts from May, 2012

Khoh( ਖ਼ੋਹ ) a vacuum.........

Image
ਇੱਕ ਖੋਹ ਜੇਹੀ ਪੇਂਦੀ ਹੈ  ਸੀਨੇ ਵਿਚ   ਇਸ ਦਾ ਅਰਥ ਹੁਣ ਕੀ ਸਮਝਾਵਾਂ  ਤੇਰੇ ਕਮਰੇ ਦੀਆਂ ਕੰਧਾਂ ਨੂੰ  ਹੱਥ ਮੈਂ ਲਾਵਾਂ,  ਕਦੇ ਮੈਂ ਲਭਾਂ,  ਕਦੇ ਛੋਹ ਆਵਾਂ,  ਗਏ ਗਵਾਚੇ ਨੂ ਲਭਦਾ ਜਾਵਾਂ  ਹੁਣ ਕਿਸ ਨੂ ਤੇ ਕੀ ਸਮਝਾਵਾਂ, ਜਿਸ ਦੇ ਹਥ੍ਹੋੰ ਸੀ ਖਾਣਾ ਸਿਖਿਆ  ਰੱਬ ਅੱਗੇ ਸੀਸ ਨਿਵਾਣਾ ਸਿਖਿਆ  ਰੱਬ ਦਾ ਕਿੰਵੇਂ ਹੁਣ ਸ਼ੁਕਰ ਮਨ੍ਨਾਵਾਂਗਾ  ਸੀਨੇ ਦੀ ਖੋਹ ਨੂ ਕਿੰਵੇਂ ਲੁਕਾਵਾਂਗਾ ,                                      ਮਾਂ ਨੂ ਨਿੱਤ ਮੈਂ ਮਰਦੇ ਵੇਖਾਂ ਅੰਦਰੋਂ ਅੰਦਰੀ ਸੜਦੇ ਵੇਖਾਂ  ਆਪਣੇ ਅੰਦਰ ਨੂ ਅੰਦਰ ਲਕੋ ਕੇ  ਆਪਣਿਆਂ  ਤੋ ਦੂਰ ਖੜੋ ਕੇ  ਆਪਣੇ ਪਤੀ ਕੋਲ ਜਾਣਾ ਚਾਹੁੰਦੀ ਹੈ  ਇਹ ਖੋਹ ਉਸਨੂੰ ਵੀ ਖਾਣਾ ਚਾਹੁੰਦੀ ਹੈ                                                       ਸਬ ਤੋ ਦੂਰ ਓ ਜਾਣਾ ਚਾਹੁੰਦੀ ਹੈ                                                       ਇਹ ਖੋਹ ਉਸਨੂੰ ਵੀ ਖਾਣਾ ਚਾਹੁੰਦੀ ਹੈ ||                  KHOH  ( VACUUM ) Ek khoh jehi paindi hai seene vich Is da arth hun ki samjhaavan idhar udhar hath main laavan   kade main labhaan   kade chhoh aavan     gaye gwaache