Posts

Showing posts from April, 2014

SIVIYAN DI AGG

   Shav ki aag / siviyan di agg PUNJABI -   ਸਿਵਿਆਂ ਦੀ ਅੱਗ ਚ ਆਲੂ ਭੂਨ ਕ ਖਾਂਦੇ ਹਨ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਨੂ ਜੋ ਖੂਨ ਦਾ ਤੜਕਾ ਲਾਉਂਦੇ ਨੇ ਬੇਚਦੇ ਨੇ ਚਰਸ ਸਮੈਕ   ਨੂ ਨਸ਼ੇ ਦੇ ਨਾਮ ਤੇ ਕਿਓਂ ਗਿੱਦ ਵਾਂਗ ਕਿਸੀ ਮਾਂ ਦਾ ਕਲੇਜਾ ਖਾਂਦੇ ਨੇ ਸਿੰਚਦੇ ਹੁੰਦੇ ਸੀ ਜੋ ਧਰਤੀ ਨੂ ਗੁਰੂਆਂ ਦੇ ਨਾਮ ਨਾਲ ਕਿਓਂ ਭਰ ਦਿੱਤਾ ਓਹਨੁ ਜਾਮ ਭਰੀ ਹਰ ਸ਼ਾਮ ਨਾਲ ਕਿਓਂ ਅਖਾਂ ਵਿਚ ਭਰ ਨੀਰ ਗਯਾ ਬੇਟਾ ਹੀ ਆਪਣੀ ਮਾਂ ਦਾ ਕਲੇਜਾ ਚੀਰ ਗਯਾ ਕੇਹੰਦੇ ਹੈ ਕਾਲੇ ਬਾਦਲ ਦਾ ਇਹ ਸਾਯਾ ਹੈ ਜਿਸਨੇ ਜਵਾਨ ਨੂ ਚੋਰ ਔਰ ਕਿਸਾਨ ਨੂ ਭਿਖਾਰੀ ਬਨਾਯਾ ਹੈ ਪਰ ਸਾਨੂ ਹਜੇ ਵ ਹੈ ਯਕੀਨ ਕੀ ਇਸ ਰਾਖ ਚ ਚਿੰਗਾਰਿਯਾਂ ਹਜੇ ਵ ਹੈ ਕਹੀੰ ਨਾ ਕਹੀੰ ਇਸ ਰਾਖ ਚ ਚਿੰਗਾਰਿਯਾਂ ਹਜੇ ਵ ਹੈ ਕਹੀੰ ਨਾ ਕਹੀੰ । HINDI TRANSLATION Shav ki aag mein aloo bhoon kar khaate hain Makkey ki roti aur sarson k saag main khoon ka tadka lagaate hain Bechte hain charas aur smack nashe k naam par Kyo gidd jaise banker kisi maa ka kaleja khaate hain